Fresher Party ਬਣੀ ਜੰਗ ਦਾ ਮੈਦਾਨ ਚੱਲੀਆਂ ਤਲਵਾਰਾਂ, ਵਿਦਿਆਰਥੀ ਪਹੁੰਚੇ ਹਸਪਤਾਲ|Doaba College|OneIndia Punjabi

  • last year
ਖਰੜ ਵਿਖੇ ਦੁਆਬਾ ਕਾਲਜ 'ਚ ਵਿਦਿਆਰਥੀਆਂ ਵਿਚਾਲੇ ਖੂਨੀ ਝੜਪ ਹੋ ਗਈ | ਕਾਲਜ ਦੀ ਫ਼੍ਰੇਸ਼ਰ ਪਾਰਟੀ ਦੌਰਾਨ ਦੋ ਧਿਰਾਂ 'ਚ ਬਹਿਸ ਹੋਈ | ਜਿਸ ਤੋਂ ਬਾਅਦ ਕਰੀਬ 7 ਵਿਦਿਆਰਥੀ ਜਦੋਂ ਮੈਸ 'ਚ ਖਾਣਾ ਖਾ ਰਹੇ ਸੀ ਤੇ ਦੂਜੀ ਧਿਰ ਨੇ ਉਹਨਾਂ 'ਤੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰ ਦਿੱਤਾ | ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ | ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ | ਪੁਲਿਸ ਨੇ ਮਾਮਲਾ ਦਰਜ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
.
Fresher Party became a battlefield, swords were fired, students reached the hospital.
.
.
.
#doabacollegekharar #khararnews #punjabnews

Recommended