ਫ਼ੀਸ ਨੂੰ ਲੈਕੇ ਹੋਇਆ ਸਕੂਲ ਦੇ ਕਲਰਕ ਤੇ ਮਾਪਿਆਂ ਵਿਚਾਲੇ ਹੋਇਆ ਵਿਵਾਦ | OneIndia Punjabi

  • 2 years ago
ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਕਲਰਕ ਦੀ ਕੁੱਟਮਾਰ ਕੀਤੀ ਗਈ । ਦਰਅਸਲ ਬੱਚਿਆਂ ਦੇ ਮਾਪੇ ਅਕਾਊਂਟਸ ਡਿਪਾਰਟਮੈਂਟ ਦੇ ਕਲਰਕ ਦੀ ਸ਼ਿਕਾਇਤ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਣ ਆਏ ਸਨ, ਪੇਰੇਂਟਸ ਨੇ ਦੋਸ਼ ਲਾਇਆ ਕਿ ਸੁਖਵਿੰਦਰ ਨਾਮ ਦੇ ਕਲਰਕ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ।

Recommended