||phullkasardaar||~punjabi poetry on punjab's present situations~|english and punjabi subtitles|~photo coalition~|relaxing sound|
  • 4 years ago
Punjab conditions- a punjabi poetry
Please follow and support me
No copyright allowed
Writer and narrator- phullkasardaar
Love you all keep supportiing
.
.
ਭਾਈਚਾਰਾ ਕੀ ਕਰੇ ਵਿਚਾਰਾ
What the brotherhood only do
ਰੂਹ ਤੇਰੀ ਲਈ ਤਰਸ ਰਿਹਾ
If it still begs for your soul
ਭਰਾ ਮੇਰੇ ਤੂੰ ਹੰਕਾਰ ਖਾਤਰ
Bro just for the sake of your ego
ਇਨਸਾਨੀਅਤ ਤੋਂ ਕਿਓ ਭਟਕ ਰਿਹਾ
Why are you deflecting from humanity
ਮਜ਼ਬ ਤੇਰੇ ਚੋਂ ਤੂੰ ਵਿਖਾਲੰਤਾ ਲਭੇਂ
From the religion of yours you find out uniqueness
ਅਣਖ ਤੂੰ ਜਿਸ ਨੂੰ ਦਸਦਾ
You call ankh which is actuallh your supriority complex
ਓ ਇਹ ਸੋਚ ਕੇ ਤਾ ਇਹ ਫੂਲਕਾ ਸਰਦਾਰ ਨਿਤ ਹਸਦਾ
Thinking about this, this phullkasardaar always giggles
ਓ ਇਹ ਸੋਚ ਕੇ ਤਾ ਇਹ ਫੂਲਕਾ ਸਰਦਾਰ ਨਿਤ ਹਸਦਾ
Thinking about this, this phullkasardaar always giggles
ਦਾਜ ਨਿਤ ਤੂੰ ਮੰਗੀ ਜਾਵੇਂ
You are completely engaged in asking for dowry
ਕੁੜੀਆ ਦੀ ਇੱਜਤ ਤੂੰ ਲੁੱਟੀ ਜਾਵੇਂ
You are rapping girls
ਬਾਬਿਆਂ ਦੇ ਪੈਰੀਂ ਹੱਥ ਹੈ ਲਾਉਂਦਾ
You worship the fake babas
ਮਾਪੇ ਘਰੋ ਕੱਢੀ ਜਾਵੇਂ
But kicking parents out of your house
ਸਜ ਤਜ ਤਾਰੀਫਾਂ ਲੁੱਟੀ ਜਾਵੇਂ
Dress up and become the cool dude
ਫਿਰ ਨਸ਼ਿਆਂ ਨਾਲ ਜੜ ਪੁਟੀ ਜਾਵੇਂ
Then busy ruining lives in drugs
ਪੱਗ ਪੋਚਵੀ ਬੰਨੀ ਜਾਵੇਂ
Stylish clean turban is been worn
ਝੂਠ ਦੀਆਂ ਦਲੀਲਾਂ ਦਿੰਦਾ ਜਾਵੇਂ
Then you are busy standing for the lies
ਪਾਪ ਨਿਤ ਤੂੰ ਕਰਦਾ ਜਾਵੇਂ
You unreasonably doing the sins
ਹਾਲੇ ਵੀ ਅਣਖੀ ਕਹਾਉਣਾ ਚਾਹਵੇਂ
Still you want call yourself superior to others
ਮਜ੍ਹਬੀ (ਮਜ੍ਹਬ+ਈ) ਜਿਸ ਨੂੰ ਨੀਚ ਤੂੰ ਦਸੇ
Mazbi the ones you call as the lower castes
ਅਰਥੋਂ ਧਰਮੀ ਓ ਕਹਾਉਂਦੇ ਨੇ
Thier name itself means the spiritual biengs
ਭਾਪੇ ਜਿੰਨਾ ਤੇ ਤੂੰ ਹਸੇ
You laugh at the bhapas (the dehli side sardaars)
ਦਿਖਾ ਜੱਟ ਕੌਮ ਜੋ ਸਿਰਾਂ ਤੇ ਦਸਤਾਰ ਸਜਾਉਂਦੇ ਹੈ
Show me your jatt caste that is completely wearing turbans
ਸੁਣਿਆ ਜਵਾਨੀ ਚਿੱਟਾ ਖਾ ਗਿਆ
I heard others saying drugs ruined youth
ਖੁੱਲ ਮਾਪਿਆ ਦੀ ਕੀ ਇਸ ਦਾ ਕੋਈ ਕਿਰਦਾਰ ਨਹੀਂ?
Isn't the overpampering of parents play any role in that?
ਦਸ ਸਾਲਾਂ ਬੱਚਾ ਦਸ ਹਜ਼ਾਰਾਂ ਦੇ ਫੋਨ ਹੈ ਰੱਖਦਾ
The 10 year old lad is busy with 10000 ₹ phones
ਜਦ ਦੇਖਣਾ ਕਿ ਓਂ ਸਮਝ ਨਹੀਂ ਸਕਦਾ
The tender age where he is unaware of good and bad
ਓ ਆ ਸਭ ਲਿਖਕੇ ਮੇ ਨਾ ਕੁਝ ਖਾਸ ਕਰ ਦਿੱਤਾ
In writing this I havent done anything superb or superior
ਬਸ ਕੁਝ ਸਾਹਮਣਿਓਂ ਨਜ਼ਰਅੰਦਾਜ਼ ਹੁੰਦੀਆਂ ਗੱਲਾਂ ਨੂੰ
I have just looked at the usung problems
ਮੈਂ ਸ਼ਬਦ ਬੰਦ ਕਰ ਹੈ ਦਿੱਤਾ
And tied them to a garland of words
-✍ phullkasardaar
Recommended